Tuesday, May 27, 2014

ਸ਼ਰਾਬੀ & ਘਰਵਾਲੀ

ਸ਼ਰਾਬੀ - Bruaaaaaahhhhhh ....!
ਜੇਕਰ ਮੇਰੇ ਹੱਥ ਵਿੱਚ ਸਰਕਾਰ ਹੋਵੇ ਤਾਂ, ਮੈਂ ਦੇਸ
ਦਾ ਨਕਸ਼ਾ ਹੀ ਬਦਲ ਦੇਵਾਂ...!
.
.
ਘਰਵਾਲੀ - ਵੇ...ਕੰਜ਼ਰਾ....!
ਪਹਿਲਾਂ ਆਪਣਾ ਪਜ਼ਾਮਾ ਤਾਂ ਬਦਲ ਲੈ, ਸਵੇਰ
ਦੀ ਮੇਰੀ ਸਲਵਾਰ ਪਾਈ
ਫਿਰਦਾ ਏ....

3 comments: